B
Babaljeet kaur Beautiful!
A
Anonymous ਮੈਨੂੰ ਇਹ ਗਿਲ਼ਾਸ ਬਹੁਤ ਪਸੰਦ ਆਏ ਖ਼ਾਸ ਕਰ ਇਹਨਾਂ ਵਿੱਚ ਆਸਾਨੀ ਨਾਲ ਹੱਥ ਪੈ ਜਾਂਦਾ ਹੈ ਜਿਸ ਨਾਲ ਇਹ ਸਾਫ਼ ਕਰਨੇ ਬਹੁਤ ਸੌਖੇ ਨੇ। ਬਹੁਤ ਸ਼ਾਨਦਾਰ ਡਿਜ਼ਾਈਨ ਹੈ ਇਹਨਾਂ ਦਾ ਦੇਖਦੇ ਹੀ ਪਿਆਰ ਹੋਣ ਵਾਲੀ ਗੱਲ ਹੈ। ਥੋੜਾ ਸਾਈਜ਼ ਛੋਟਾ ਹੁੰਦਾ ਤਾਂ ਹੋਰ ਬਿਹਤਰ ਹੋਣਾ ਸੀ ਬਾਕੀ ਬਹੁਤ ਖ਼ੂਬ।
P
PS Glasses are beautiful and are quite large, perfect for cocktails and juices.